Homelatest NewsPunjab 'ਚ IAS ਤੇ PCS ਅਫ਼ਸਰਾਂ ਦੇ ਹੋਏ ਤਬਾਦਲੇ, 2 DC's ਦੀ... latest News Punjab ‘ਚ IAS ਤੇ PCS ਅਫ਼ਸਰਾਂ ਦੇ ਹੋਏ ਤਬਾਦਲੇ, 2 DC’s ਦੀ ਵੀ ਹੋਈ ਬਦਲੀ By admin March 19, 2025 0 5 Share FacebookTwitterPinterestWhatsApp Punjab ਸਰਕਾਰ ਵੱਲੋਂ ਪੁਲਿਸ ਅਤੇ ਸਿਵਲ ਪ੍ਰਸ਼ਾਸਨ ਵਿੱਚ ਫੇਰਬਦਲ ਦਾ ਸਿਲਸਿਲਾ ਜਾਰੀ ਹੈ। ਪੰਜਾਬ ਸਰਕਾਰ ਵੱਲੋਂ ਪੁਲਿਸ ਅਤੇ ਸਿਵਲ ਪ੍ਰਸ਼ਾਸਨ ਵਿੱਚ ਫੇਰਬਦਲ ਦਾ ਸਿਲਸਿਲਾ ਜਾਰੀ ਹੈ। ਹੁਣ ਸਰਕਾਰ ਨੇ 4 IAS ਅਤੇ 1 PCS ਅਫ਼ਸਰ ਦੀ ਬਦਲੀ ਕਰ ਦਿੱਤੀ ਹੈ। ਇਸ ਤਹਿਤ ਹਿਮਾਂਸ਼ੂ ਜੈਨ ਨੂੰ ਲੁਧਿਆਣਾ ਦੇ ਨਵੇਂ ਡਿਪਟੀ ਕਮਿਸ਼ਨਰ ਲਗਾਇਆ ਗਿਆ ਹੈ, ਜੋ ਕਿ ਜਤਿੰਦਰ ਜੋਰਵਾਲ ਦੀ ਜਗ੍ਹਾ ਲੈਣਗੇ। ਇਸੇ ਤਰ੍ਹਾਂ ਵਰਜੀਤ ਵਾਲੀਆ ਨੂੰ ਰੂਪਨਗਰ ਦਾ ਡਿਪਟੀ ਕਮਿਸ਼ਨਰ ਲਗਾਇਆ ਗਿਆ ਹੈ। ਇੱਥੇ ਪਹਿਲਾਂ ਹਿਮਾਂਸ਼ੂ ਜੈਨ ਡਿਪਟੀ ਕਮਿਸ਼ਨਰ ਵਜੋਂ ਸੇਵਾਵਾਂ ਨਿਭਾਅ ਰਹੇ ਸਨ। ਇਹ ਹੁਕਮ ਤੁਰੰਤ ਪ੍ਰਭਾਵ ਨਾਲ ਲਾਗੂ ਹੋਣਗੇ। Share FacebookTwitterPinterestWhatsApp Previous articleਕਿਸਾਨਾਂ ਤੇ ਕੇਂਦਰ Government ਦੀ ਮੀਟਿੰਗ ਖ਼ਤਮ, 4 May ਨੂੰ ਅਗਲੀ ਮੀਟਿੰਗNext articleFerozepur ‘ਚ 1 ਕਿਲੋ 647 ਗ੍ਰਾਮ ਹੈਰੋਇਨ ਸਮੇਤ ਤਿੰਨ ਤਸਕਰ ਗ੍ਰਿਫਤਾਰ, NDPS Act ਤਹਿਤ ਮਾਮਲਾ ਦਰਜ adminhttps://punjabbuzz.com/Punjabi RELATED ARTICLES Crime Ferozepur ‘ਚ 1 ਕਿਲੋ 647 ਗ੍ਰਾਮ ਹੈਰੋਇਨ ਸਮੇਤ ਤਿੰਨ ਤਸਕਰ ਗ੍ਰਿਫਤਾਰ, NDPS Act ਤਹਿਤ ਮਾਮਲਾ ਦਰਜ March 19, 2025 Desh ਕਿਸਾਨਾਂ ਤੇ ਕੇਂਦਰ Government ਦੀ ਮੀਟਿੰਗ ਖ਼ਤਮ, 4 May ਨੂੰ ਅਗਲੀ ਮੀਟਿੰਗ March 19, 2025 Desh Banur ਦਾ ਪਿੰਡ ਛੜਬੜ ਪੁਲਿਸ ਛਾਉਣੀ ‘ਚ ਬਦਲਿਆ, ਲਾਮ-ਲਸ਼ਕਰ ਨਾਲ ਪੁੱਜੇ ਪੁਲਿਸ ਪ੍ਰਸ਼ਾਸਨ ਨੇ ਲੋਕਾਂ ਦੀ ਵਧਾਈ ਚਿੰਤਾ March 19, 2025 LEAVE A REPLY Cancel reply Comment: Please enter your comment! Name:* Please enter your name here Email:* You have entered an incorrect email address! Please enter your email address here Website: Save my name, email, and website in this browser for the next time I comment. - Advertisment - Most Popular Ferozepur ‘ਚ 1 ਕਿਲੋ 647 ਗ੍ਰਾਮ ਹੈਰੋਇਨ ਸਮੇਤ ਤਿੰਨ ਤਸਕਰ ਗ੍ਰਿਫਤਾਰ, NDPS Act ਤਹਿਤ ਮਾਮਲਾ ਦਰਜ March 19, 2025 ਕਿਸਾਨਾਂ ਤੇ ਕੇਂਦਰ Government ਦੀ ਮੀਟਿੰਗ ਖ਼ਤਮ, 4 May ਨੂੰ ਅਗਲੀ ਮੀਟਿੰਗ March 19, 2025 Banur ਦਾ ਪਿੰਡ ਛੜਬੜ ਪੁਲਿਸ ਛਾਉਣੀ ‘ਚ ਬਦਲਿਆ, ਲਾਮ-ਲਸ਼ਕਰ ਨਾਲ ਪੁੱਜੇ ਪੁਲਿਸ ਪ੍ਰਸ਼ਾਸਨ ਨੇ ਲੋਕਾਂ ਦੀ ਵਧਾਈ ਚਿੰਤਾ March 19, 2025 HRTC ਦੀਆਂ ਬੱਸਾਂ ‘ਤੇ ਹਮਲੇ ਤੋਂ ਬਾਅਦ ਊਨਾ ਤੋਂ Hoshiarpur ਦੇ 10 ਰੂਟ ਸਸਪੈਂਡ, ਹਿਮਾਚਲ ਦਾ ਇਹ ਇਲਾਕਾ ਪੁਲਿਸ ਛਾਉਣੀ ‘ਚ ਤਬਦੀਲ March 19, 2025 Load more Recent Comments