Thursday, November 28, 2024
Google search engine
HomeDeshBYD ਤੇ Tesla ਦਾ ਵਧਿਆ ਤਣਾਅ! Xiaomi ਦੀ ਪਹਿਲੀ Electric Car ਹੋਈ...

BYD ਤੇ Tesla ਦਾ ਵਧਿਆ ਤਣਾਅ! Xiaomi ਦੀ ਪਹਿਲੀ Electric Car ਹੋਈ ਲਾਂਚ, ਜਾਣੋ ਕੀਮਤ ਤੇ ਸਪੈਸੀਫਿਕੇਸ਼ਨਸ

ਚੀਨੀ ਸਮਾਰਟਫੋਨ ਕੰਪਨੀ Xiaomi ਨੇ ਆਪਣੀ ਪਹਿਲੀ ਇਲੈਕਟ੍ਰਿਕ ਕਾਰ SU7 ਲਾਂਚ ਕਰ ਦਿੱਤੀ ਹੈ।

Xiaomi SU7 ਗਲੋਬਲ ਮਾਰਕੀਟ ਵਿੱਚ Tesla ਤੇ BYD ਦੀਆਂ EVs ਨਾਲ ਮੁਕਾਬਲਾ ਕਰਨ ਜਾ ਰਹੀ ਹੈ। Xiaomi ਨੇ SU7 ਇਲੈਕਟ੍ਰਿਕ ਕਾਰ ਨੂੰ 215,900 ਯੂਆਨ (ਲਗਭਗ 24.90 ਲੱਖ ਰੁਪਏ) ਦੀ ਸ਼ੁਰੂਆਤੀ ਕੀਮਤ ‘ਤੇ ਲਾਂਚ ਕੀਤਾ ਹੈ ਜੋ ਕਿ ਚੀਨ ਦੇ ਟੇਸਲਾ ਮਾਡਲ 3 ਤੋਂ ਸਸਤੀ ਹੈ।

ਚੀਨੀ ਸਮਾਰਟਫੋਨ ਕੰਪਨੀ Xiaomi ਨੇ ਆਪਣੀ ਪਹਿਲੀ ਇਲੈਕਟ੍ਰਿਕ ਕਾਰ SU7 ਲਾਂਚ ਕਰ ਦਿੱਤੀ ਹੈ। Xiaomi SU7 ਗਲੋਬਲ ਮਾਰਕੀਟ ਵਿੱਚ Tesla ਤੇ BYD ਦੀਆਂ EVs ਨਾਲ ਮੁਕਾਬਲਾ ਕਰਨ ਜਾ ਰਹੀ ਹੈ। Xiaomi ਨੇ SU7 ਇਲੈਕਟ੍ਰਿਕ ਕਾਰ ਨੂੰ 215,900 ਯੂਆਨ (ਲਗਭਗ 24.90 ਲੱਖ ਰੁਪਏ) ਦੀ ਸ਼ੁਰੂਆਤੀ ਕੀਮਤ ‘ਤੇ ਲਾਂਚ ਕੀਤਾ ਹੈ ਜੋ ਕਿ ਚੀਨ ਦੇ ਟੇਸਲਾ ਮਾਡਲ 3 ਤੋਂ ਸਸਤੀ ਹੈ।

 

RELATED ARTICLES

LEAVE A REPLY

Please enter your comment!
Please enter your name here

- Advertisment -
Google search engine
spot_imgspot_imgspot_imgspot_img
spot_imgspot_imgspot_imgspot_img

Most Popular

Recent Comments