BSNL ਦੇ ਦੀਵਾਲੀ ਆਫ਼ਰ ਦੇ ਤਹਿਤ 1999 ਰੁਪਏ ਦੇ ਪਲਾਨ ‘ਤੇ 100 ਰੁਪਏ ਦਾ ਡਿਸਕਾਊਂਟ ਦਿੱਤਾ ਜਾ ਰਿਹਾ ਹੈ।
BSNL ਨੇ ਆਪਣੇ ਉਪਭੋਗਤਾਵਾਂ ਲਈ ਇੱਕ ਪਲਾਨ ਦੀਆਂ ਕੀਮਤਾਂ ਵਿੱਚ ਕਟੌਤੀ ਕੀਤੀ ਹੈ। ਕੰਪਨੀ ਦੀਵਾਲੀ ਆਫ਼ਰ ਦੇ ਤਹਿਤ ਗਾਹਕਾਂ ਨੂੰ ਸਸਤੇ ਰਿਚਾਰਜ ਪਲਾਨ ਦੇ ਰਹੀ ਹੈ।
ਦੀਵਾਲੀ ਬੀਤ ਜਾਣ ਦੇ ਬਾਵਜੂਦ ਵੀ ਟੈਲੀਕਾਮ ਕੰਪਨੀਆਂ ਆਫ਼ਰ ਦੀ ਵਰਖਾ ਕਰ ਰਹੀਆਂ ਹਨ। ਸਰਕਾਰੀ ਮਾਲਕੀ ਵਾਲੀ ਕੰਪਨੀ ਬੀਐਸਐਨਐਲ ਇਸ ਮਾਮਲੇ ਵਿੱਚ ਸਭ ਤੋਂ ਅੱਗੇ ਹੈ।
ਯੂਜ਼ਰਜ਼ ਕੰਪਨੀ ਦੇ 1999 ਰੁਪਏ ਦੇ ਪ੍ਰੀਪੇਡ ਪਲਾਨ ਨੂੰ ਸਸਤੀ ਕੀਮਤ ‘ਤੇ ਐਕਟੀਵੇਟ ਕਰ ਸਕਦੇ ਹਨ। ਧਿਆਨ ਯੋਗ ਹੈ ਕਿ ਇਹ ਆਫ਼ਰ ਸੀਮਤ ਸਮੇਂ ਲਈ ਦਿੱਤਾ ਜਾ ਰਿਹਾ ਹੈ।
ਜੇਕਰ ਤੁਸੀਂ ਇਸ ਦਾ ਫ਼ਾਇਦਾ ਲੈਣਾ ਚਾਹੁੰਦੇ ਹੋ ਤਾਂ ਗਾਹਕਾਂ ਨੂੰ ਜਲਦੀ ਕਾਰਵਾਈ ਕਰਨੀ ਪਵੇਗੀ। ਆਓ ਇਸ ਆਫ਼ਰ ਦੀ ਡਿਟੇਲ ਬਾਰੇ ਜਾਣਦੇ ਹਾਂ।
BSNL ਦਾ ਦੀਵਾਲੀ ਆਫ਼ਰ
BSNL ਦੇ ਦੀਵਾਲੀ ਆਫ਼ਰ ਦੇ ਤਹਿਤ 1999 ਰੁਪਏ ਦੇ ਪਲਾਨ ‘ਤੇ 100 ਰੁਪਏ ਦਾ ਡਿਸਕਾਊਂਟ ਦਿੱਤਾ ਜਾ ਰਿਹਾ ਹੈ। ਇਸ ਤੋਂ ਬਾਅਦ ਪਲਾਨ ਦੀ ਪ੍ਰਭਾਵੀ ਕੀਮਤ 18,99 ਰੁਪਏ ਰਹਿ ਗਈ ਹੈ।
ਇਹ ਆਫ਼ਰ ਸੀਮਤ ਸਮੇਂ ਲਈ ਦਿੱਤਾ ਜਾ ਰਿਹਾ ਹੈ। ਇਸ ਦਾ ਲਾਭ 7 ਨਵੰਬਰ ਤੱਕ ਹੀ ਲਿਆ ਜਾ ਸਕਦਾ ਹੈ। ਕੰਪਨੀ ਨੇ ਇਸ ਦੀ ਸ਼ੁਰੂਆਤ 28 ਅਕਤੂਬਰ ਤੋਂ ਕੀਤੀ ਸੀ।
ਕਿਹੜੇ ਮਿਲਦੇ ਹਨ ਫ਼ਇਦੇ?