Homelatest Newsਯੁਵਰਾਜ ਹੰਸ ਨੰਨ੍ਹੀ ਪਰੀ Mizrab 'ਤੇ ਪਿਆਰ ਲੁਟਾਉਂਦੇ ਆਏ ਨਜ਼ਰ latest NewsPanjab ਯੁਵਰਾਜ ਹੰਸ ਨੰਨ੍ਹੀ ਪਰੀ Mizrab ‘ਤੇ ਪਿਆਰ ਲੁਟਾਉਂਦੇ ਆਏ ਨਜ਼ਰ By admin February 10, 2024 0 135 Share FacebookTwitterPinterestWhatsApp ਦੱਸ ਦੇਈਏ ਕਿ ਪੰਜਾਬੀ ਮਿਊਜ਼ਿਕ ਇੰਡਸਟਰੀ ਨੂੰ ਸੁਪਰਹਿੱਟ ਗੀਤ ਦੇਣ ਵਾਲੇ ਗਾਇਕ ਯੁਵਰਾਜ ਹੰਸ ਆਏ ਦਿਨ ਸੋਸ਼ਲ ਮੀਡੀਆ ਉੱਪਰ ਛਾਏ ਰਹਿੰਦੇ ਹਨ। ਇਸ ਵਿਚਾਲੇ ਕਲਾਕਾਰ ਵੱਲੋਂ ਆਪਣੀ ਧੀ ਮਿਜ਼ਰਬ ਨਾਲ ਕਿਊਟ ਤਸਵੀਰਾਂ ਸ਼ੇਅਰ ਕੀਤੀਆਂ ਗਈਆਂ ਹਨ। ਜਿਨ੍ਹਾਂ ਨੇ ਪ੍ਰਸ਼ੰਸਕਾਂ ਦਾ ਧਿਆਨ ਆਪਣੇ ਵੱਲ ਖਿੱਚਿਆ ਹੈ। ਯੁਵਰਾਜ ਹੰਸ ਨੇ ਇਨ੍ਹਾਂ ਤਸਵੀਰਾਂ ਨੂੰ ਸ਼ੇਅਰ ਕਰਦਿਆਂ ਲਿਖਿਆ… ਮੇਰੀ Meri Mizrab❤️❤️… ਪੰਜਾਬੀ ਗਾਇਕ ਦੀਆਂ ਇਨ੍ਹਾਂ ਤਸਵੀਰਾਂ ਉੱਪਰ ਪ੍ਰਸ਼ੰਸਕ ਲਗਾਤਾਰ ਕਮੈਂਟ ਕਰ ਰਹੇ ਹਨ। ਇੱਕ ਯੂਜ਼ਰ ਨੇ ਕਮੈਂਟ ਕਰ ਲਿਖਿਆ, ਬਹੁਤ ਪਿਆਰੀ… ਪੰਜਾਬੀ ਗਾਇਕ ਦੀਆਂ ਇਨ੍ਹਾਂ ਤਸਵੀਰਾਂ ਉੱਪਰ ਪ੍ਰਸ਼ੰਸਕ ਲਗਾਤਾਰ ਕਮੈਂਟ ਕਰ ਰਹੇ ਹਨ। ਇੱਕ ਯੂਜ਼ਰ ਨੇ ਕਮੈਂਟ ਕਰ ਲਿਖਿਆ, ਬਹੁਤ ਪਿਆਰੀ… ਵਰਕਫਰੰਟ ਦੀ ਗੱਲ ਕਰਿਏ ਤਾਂ ਮਾਨਸੀ ਸ਼ਰਮਾ ਆਪਣੇ ਕੰਮ ਤੋਂ ਬ੍ਰੇਕ ਲੈ ਬੱਚਿਆਂ ਨਾਲ ਸਮਾਂ ਬਤੀਤ ਕਰਦੇ ਹੋਏ ਵਿਖਾਈ ਦਿੰਦੀ ਹੈ। ਜਦੋਂਕਿ ਯੁਵਰਾਜ ਹੰਸ ਫਿਲਮਾਂ ਅਤੇ ਗਾਇਕੀ ਦੇ ਖੇਤਰ ਵਿੱਚ ਆਪਣਾ ਜਲਵਾ ਵਿਖਾ ਰਹੇ ਹਨ। Share FacebookTwitterPinterestWhatsApp Previous articleਕਿਸਾਨਾਂ ਦੇ ਧਰਨੇ ਕਰਕੇ ਸ਼ੰਭੂ ਬਾਰਡਰ ਨਹੀਂ ਕਰ ਸਕੋਗੇ ਪਾਰNext articleਮਿਥੁਨ ਚੱਕਰਵਰਤੀ ਦੀ ਅਚਾਨਕ ਵਿਗੜੀ ਸਿਹਤ adminhttps://punjabbuzz.com/Punjabi RELATED ARTICLES Desh Chandigarh ‘ਚ ਤਿਉਹਾਰਾਂ ਦੌਰਾਨ ਪਾਰਕਿੰਗ ਦੀ ਟੈਨਸ਼ਨ ਖ਼ਤਮ! 21 ਬਾਜ਼ਾਰਾਂ ਨੇੜੇ ਸਕੂਲਾਂ ਤੇ ਕਾਲਜਾਂ ਵਿੱਚ ਕਰ ਸਕੋਗੇ ਵਾਹਨ ਪਾਰਕ, ਜਾਣੋ ਪੂਰੀ ਜਾਣਕਾਰੀ October 28, 2026 Desh Punjab ਚੋਣਾਂ ਤੋਂ ਪਹਿਲਾਂ ਚੋਣ ਕਮਿਸ਼ਨ ਸਖ਼ਤ, ਵਿਦੇਸ਼ੀ ਫੰਡਿੰਗ ਤੇ ਮਨੀ ਲਾਂਡਰਿੰਗ ਦੀ ਰੀਅਲ-ਟਾਈਮ ਨਿਗਰਾਨੀ; ਹੋਰ ਕੀ ਨਿਰਦੇਸ਼? October 28, 2026 latest News Ropar ‘ਚ ਦਰਦਨਾਕ ਹਾਦਸਾ, ਗੱਡੀ ਖੱਡ ‘ਚ ਡਿੱਗਣ ਕਾਰਨ 4 ਦੀ ਮੌਤ October 28, 2026 LEAVE A REPLY Cancel reply Comment: Please enter your comment! Name:* Please enter your name here Email:* You have entered an incorrect email address! Please enter your email address here Website: Save my name, email, and website in this browser for the next time I comment. - Advertisment - Most Popular Chandigarh ‘ਚ ਤਿਉਹਾਰਾਂ ਦੌਰਾਨ ਪਾਰਕਿੰਗ ਦੀ ਟੈਨਸ਼ਨ ਖ਼ਤਮ! 21 ਬਾਜ਼ਾਰਾਂ ਨੇੜੇ ਸਕੂਲਾਂ ਤੇ ਕਾਲਜਾਂ ਵਿੱਚ ਕਰ ਸਕੋਗੇ ਵਾਹਨ ਪਾਰਕ, ਜਾਣੋ ਪੂਰੀ ਜਾਣਕਾਰੀ October 28, 2026 Punjab ਚੋਣਾਂ ਤੋਂ ਪਹਿਲਾਂ ਚੋਣ ਕਮਿਸ਼ਨ ਸਖ਼ਤ, ਵਿਦੇਸ਼ੀ ਫੰਡਿੰਗ ਤੇ ਮਨੀ ਲਾਂਡਰਿੰਗ ਦੀ ਰੀਅਲ-ਟਾਈਮ ਨਿਗਰਾਨੀ; ਹੋਰ ਕੀ ਨਿਰਦੇਸ਼? October 28, 2026 Ropar ‘ਚ ਦਰਦਨਾਕ ਹਾਦਸਾ, ਗੱਡੀ ਖੱਡ ‘ਚ ਡਿੱਗਣ ਕਾਰਨ 4 ਦੀ ਮੌਤ October 28, 2026 Punjab ‘ਚ 2 November ਤੋਂ ਬਦਲ ਜਾਵੇਗਾ ਸਕੂਲਾਂ ਦਾ ਸਮਾਂ, ਸਵੇਰੇ 9 ਵਜੇ ਸ਼ੁਰੂ ਹੋਣਗੇ ਸਕੂਲ, ਜਾਣੋ ਪ੍ਰਾਇਮਰੀ ਤੋਂ ਸੀਨੀਅਰ ਸੈਕੰਡਰੀ ਤੱਕ ਦੀ ਨਵੀਂ... October 28, 2026 Load more Recent Comments