Friday, October 23, 2026
Google search engine
HomeDeshPakistan ’ਚ ਗੁਰਦੁਆਰੇ ਅੰਦਰ ਚੱਲੀਆਂ ਗੋਲੀਆਂ, ਸਿੱਖ ਜੋੜੇ ਦੀ ਮੌਤ

Pakistan ’ਚ ਗੁਰਦੁਆਰੇ ਅੰਦਰ ਚੱਲੀਆਂ ਗੋਲੀਆਂ, ਸਿੱਖ ਜੋੜੇ ਦੀ ਮੌਤ

ਪੁਲਿਸ ਅਧਿਕਾਰੀ ਮੁਤਾਬਕ ਬੇਪਛਾਣ ਹਮਲਾਵਰਾਂ ਨੇ ਗੁਰਦੁਆਰੇ ਦੇ ਅੰਦਰ ਗੋਲ਼ੀਬਾਰੀ ਕੀਤੀ।

ਪਾਕਿਸਤਾਨ ਦੇ ਉੱਤਰ-ਪੱਛਮੀ ਖ਼ੈਬਰ ਪਖਤੂਨਖਵਾ ਸੂਬੇ ’ਚ ਬੁੱਧਵਾਰ ਨੂੰ ਗੁਰਦੁਆਰੇ ਦੀ ਸਾਂਭ ਸੰਭਾਲ ਕਰਨ ਵਾਲੇ ਸਿੱਖ ਜੋੜੇ ਦੀ ਗੋਲ਼ੀ ਮਾਰ ਕੇ ਹੱਤਿਆ ਕਰ ਦਿੱਤੀ ਗਈ। ਇਹ ਘਟਨਾ ਪਿਸ਼ਾਵਰ ਤੋਂ 60 ਕਿਲੋਮੀਟਰ ਉੱਤਰ-ਪੱਛਮ ’ਚ ਸਥਿਤ ਮਰਦਾਨ ਦੇ ਬਾਬੂ ਮੁਹੱਲਾ ਇਲਾਕੇ ’ਚ ਹੋਈ। ਪੁਲਿਸ ਅਧਿਕਾਰੀ ਮੁਤਾਬਕ ਬੇਪਛਾਣ ਹਮਲਾਵਰਾਂ ਨੇ ਗੁਰਦੁਆਰੇ ਦੇ ਅੰਦਰ ਗੋਲ਼ੀਬਾਰੀ ਕੀਤੀ, ਜਿਸ ’ਚ ਜਗਨਨਾਥ ਤੇ ਉਨ੍ਹਾਂ ਦੀ ਪਤਨੀ ਆਸਮਾ ਵੰਤੀ ਦੀ ਮੌਤ ਹੋ ਗਈ। ਹਮਲੇ ਦੇ ਪਿੱਛੇ ਕਾਰਨ ਪਤਾ ਲੱਗਣ ਤੇ ਇਸ ’ਚ ਸ਼ਾਮਲ ਲੋਕਾਂ ਨੂੰ ਫੜਨ ਦੀ ਕੋਸ਼ਿਸ਼ ਕੀਤੀ ਜਾ ਰਹੀ ਹੈ।
RELATED ARTICLES

LEAVE A REPLY

Please enter your comment!
Please enter your name here

- Advertisment -
Google search engine
spot_imgspot_imgspot_imgspot_img
spot_imgspot_imgspot_imgspot_img

Most Popular

Recent Comments