Wednesday, June 17, 2026
Google search engine
Homelatest NewsGangster Bobby Kabootar ਗ੍ਰਿਫ਼ਤਾਰ, Sidhu Moosewala ਦੇ ਕਤਲ ਲਈ ਕੀਤੀ ਸੀ...

Gangster Bobby Kabootar ਗ੍ਰਿਫ਼ਤਾਰ, Sidhu Moosewala ਦੇ ਕਤਲ ਲਈ ਕੀਤੀ ਸੀ ਰੇਕੀ

ਦਿੱਲੀ ਪੁਲਿਸ ਦੇ ਸਪੈਸ਼ਲ ਸੈਲ ਨੇ ਗੈਂਗਸਟਰ ਬੌਬੀ ਕਬੂਤਰ ਨੂੰ ਗ੍ਰਿਫ਼ਤਾਰ ਕੀਤਾ ਹੈ।

ਦਿੱਲੀ ਪੁਲਿਸ ਦੇ ਸਪੈਸ਼ਲ ਸੈਲ ਨੇ ਗੈਂਗਸਟਰ ਬੌਬੀ ਕਬੂਤਰ ਨੂੰ ਗ੍ਰਿਫ਼ਤਾਰ ਕੀਤਾ ਹੈ। ਉਸ ਨੂੰ ਗੁਰੁਗ੍ਰਾਮ ਤੋਂ ਗ੍ਰਿਫ਼ਤਾਰ ਕੀਤਾ ਗਿਆ ਹੈ। ਦਿੱਲੀ ਪੁਲਿਸ ਦੀ ਜਾਂਚ ਮੁਤਾਬਕ ਬੌਬੀ ਕਬੂਤਰ ਨੇ ਮਰਹੂਮ ਪੰਜਾਬੀ ਸਿੰਗਰ ਸਿੱਧੂ ਮੂਸੇਵਾਲਾ ਦੀ ਕਤਲ ਦੇ ਲਈ ਰੇਕੀ ਕੀਤੀ ਸੀ। ਉਹ ਮੂਸੇਵਾਲਾ ਕਤਲ ਦੇ ਲਈ ਆਏ ਸ਼ੂਟਰ ਸ਼ਾਹਰੂਖ ਦੇ ਨਾਲ ਟਚ ‘ਚ ਸੀ। ਹਾਲਾਂਕਿ, ਬਾਅਦ ‘ਚ ਮੂਸੇਵਾਲਾ ਦੇ ਨਾਲ ਏਕੇ-47 ਵਾਲੇ ਗਨਮੈਨ ਦੇਖ ਕੇ ਸ਼ਾਹਰੂਖ ਨੇ ਕਤਲ ਤੋਂ ਇਨਕਾਰ ਕਰ ਦਿੱਤਾ ਸੀ।
ਸਿੱਧੂ ਮੂਸੇਵਾਲਾ ਕਤਲ ਕੇਸ ਸਮੇਤ ਕਈ ਮਾਮਲਿਆਂ ‘ਚ ਬੌਬੀ ਕਬੂਤਰ ਦਿੱਲੀ ਪੁਲਿਸ ਨੂੰ ਲੋੜੀਂਦਾ ਸੀ। ਬੌਬੀ ਕਬੂਤਰ ਬਿਸ਼ਨੋਈ ਗੈਂਗ ਦਾ ਕਰੀਬੀ ਮੰਨਿਆ ਜਾਂਦਾ ਹੈ। ਉਹ ਬੀਤੇ ਲੰਬੇ ਸਮੇਂ ਤੋਂ ਫ਼ਰਾਰ ਚੱਲ ਰਿਹਾ ਸੀ ਤੇ ਲੁੱਕ ਕੇ ਰਹਿ ਰਿਹਾ ਸੀ। ਉਸ ‘ਤੇ ਇਲਜ਼ਾਮ ਹੈ ਕਿ ਉਸ ਨੇ ਸਿੰਗਰ ਮੂਸੇਵਾਲਾ ਦੇ ਕਤਲ ਦੇ ਲਈ ਜ਼ਮੀਨੀ ਪੱਧਰ ‘ਤੇ ਜਾਣਕਾਰੀ ਜੁਟਾਈ ਸੀ।
RELATED ARTICLES

LEAVE A REPLY

Please enter your comment!
Please enter your name here

- Advertisment -
Google search engine
spot_imgspot_imgspot_imgspot_img
spot_imgspot_imgspot_imgspot_img

Most Popular

Recent Comments