HomeDeshPunjab-Chandigarh ‘ਚ ਅੱਜ ਤੋਂ ਬਦਲਿਆਂ ਹਸਪਤਾਲਾਂ ਦਾ ਓਪੀਡੀ ਟਾਈਮ, ਹੁਣ ਇੰਨੇ... Deshlatest NewsPanjab Punjab-Chandigarh ‘ਚ ਅੱਜ ਤੋਂ ਬਦਲਿਆਂ ਹਸਪਤਾਲਾਂ ਦਾ ਓਪੀਡੀ ਟਾਈਮ, ਹੁਣ ਇੰਨੇ ਸਮੇਂ ਤੱਕ ਜਾ ਸਕਦੇ ਮਰੀਜ਼ By admin October 16, 2025 0 152 Share FacebookTwitterPinterestWhatsApp ਪਹਿਲਾਂ ਇਨ੍ਹਾਂ ਹਸਪਤਾਲਾਂ ਤੇ ਡਿਸਪੈਂਸਰੀਆਂ ‘ਚ ਓਪੀਡੀ ਦਾ ਸਮਾਂ 8 ਤੋਂ 2 ਵਜੇ ਤੱਕ ਸੀ। ਪੰਜਾਬ ਤੇ ਚੰਡੀਗੜ੍ਹ ਦੇ ਸਰਕਾਰੀ ਹਸਪਤਾਲਾਂ ਤੇ ਡਿਸਪੈਂਸਰੀਆਂ ਦਾ ਅੱਜ ਤੋਂ ਓਪੀਡੀ ਸਮਾਂ ਬਦਲ ਗਿਆ ਹੈ। ਹੁਣ ਸਵੇਰੇ 9 ਵਜੇ ਤੋਂ ਦੁਪਹਿਰ ਤਿੰਨ ਵਜੇ ਤੱਕ ਓਪੀਡੀ ਚਲੇਗੀ, ਜਦਕਿ ਐਮਰਜੰਸੀ ਸੇਵਾਵਾਂ ਪਹਿਲੇ ਦੀ ਤਰ੍ਹਾਂ 24 ਘੰਟੇ ਨਿਯਮਿਤ ਰੂਪ ‘ਚ ਚੱਲਦੀਆਂ ਰਹਿਣਗੀਆਂ। ਪ੍ਰਸ਼ਾਸਨ ਨੇ ਦੱਸਿਆ ਕਿ ਸਰਦੀਆਂ ਦੇ ਮੌਸਮ ਦੇ ਮੱਦੇਨਜ਼ਰ ਇਹ ਫੈਸਲਾ ਲਿਆ ਗਿਆ ਹੈ। ਚੰਡੀਗੜ੍ਹ ‘ਚ ਸਮਾਂ ਬਦਲਣ ਦਾ ਆਦੇਸ਼ ਸਰਕਾਰੀ ਮਲਟੀ-ਸਪੈਸ਼ਲਿਟੀ ਹਸਪਤਾਲ, ਸੈਕਟਰ-16 ਦੇ ਅਧੀਨ ਆਉਣ ਵਾਲੀ ਡਿਸਪੈਂਸਰੀ, ਸਿਵਲ ਹਸਪਤਾਲ ਸੈਕਟਰ-22, ਸਿਵਲ ਹਸਪਤਾਲ ਮਨੀਮਾਜਰਾ, ਸਿਵਲ ਹਸਪਤਾਲ ਸੈਕਟਰ-45 ‘ਚ ਲਾਗੂ ਹੋਵੇਗਾ। ਪਹਿਲਾਂ ਇਨ੍ਹਾਂ ਹਸਪਤਾਲਾਂ ਤੇ ਡਿਸਪੈਂਸਰੀਆਂ ‘ਚ ਓਪੀਡੀ ਦਾ ਸਮਾਂ 8 ਤੋਂ 2 ਵਜੇ ਤੱਕ ਸੀ। ਉੱਥੇ ਹੀ ਚੰਡੀਗੜ੍ਹ ਪ੍ਰਸ਼ਾਸਨ ਨੇ ਸਪੱਸ਼ਟ ਕੀਤਾ ਹੈ ਕਿ ਈਐਸਆਈ ਡਿਸਪੈਂਸਰੀ ਸੈਕਟਰ-29 ਤੇ ਸੈਕਟਰ-23 ਦੇ ਨਾਲ ਹੀ ਯੂਟੀ ਤੇ ਹਾਈਕੋਰਟ ਡਿਸਪੈਂਸਰੀ ਦੇ ਸਮੇਂ ‘ਚ ਕੋਈ ਬਦਲਾਅ ਨਹੀਂ ਕੀਤਾ ਗਿਆ ਹੈ। ਪੰਜਾਬ ਦਾ ਮੌਸਮ ਬਦਿਲਆ ਪੰਜਾਬ ਦਾ ਮੌਸਮ ਬਦਲ ਗਿਆ ਹੈ। ਸਵੇਰ ਤੇ ਰਾਤ ਦੇ ਸਮੇਂ ਹਲਕੀ ਠੰਡ ਸ਼ੁਰੂ ਹੋ ਗਈ ਹੈ, ਜਦਕਿ ਦਿਨ ਦੇ ਸਮੇਂ ਹਲਕੀ ਗਰਮੀ ਦਾ ਅਹਿਸਾਸ ਹੋ ਰਿਹਾ ਹੈ। ਪਿਛਲੇ 24 ਘੰਟਿਆਂ ਚ ਪੰਜਾਬ ਦੇ ਔਸਤ ਵੱਧ ਤੋਂ ਵੱਧ ਤਾਪਮਾਨ ਚ 0.1 ਡਿਗਰੀ ਦਾ ਵਾਧਾ ਦਰਜ ਕੀਤਾ ਗਿਆ ਹੈ। ਪੰਜਾਬ ਦਾ ਤਾਪਮਾਨ ਹੁਣ ਆਮ ਦੇ ਕਰੀਬ ਪਹੁੰਚ ਗਿਆ ਹੈ। ਸੂਬੇ ਚ ਸਭ ਤੋਂ ਵੱਧ ਤਾਪਮਾਨ 34.5 ਡਿਗਰੀ ਬਠਿੰਡਾ ਚ ਦਰਜ ਕੀਤਾ ਗਿਆ। ਬਦਲਦੇ ਮੌਸਮ ‘ਚ ਸਿਹਤ ‘ਤੇ ਧਿਆਨ ਦੀ ਲੋੜ ਮੌਸਮ ਵਿਗਿਆਨ ਕੇਂਦਰ ਵੱਲੋਂ ਜਾਰੀ ਕੀਤੇ ਗਏ ਅਪਡੇਟ ਅਨੁਸਾਰ 21 ਅਕਤੂਬਰ ਤੱਕ ਬਾਰਿਸ਼ ਦੀ ਸੰਭਾਵਨਾ ਨਹੀਂ ਹੈ। ਇਸ ਦੌਰਾਨ ਮੌਸਮ ਖੁਸ਼ਕ ਰਹੇਗਾ। ਦੀਵਾਲੀ ਦੇ ਤਿਉਹਾਰ ਤੇ ਸੂਬੇ ਚ ਹਵਾ ਪ੍ਰਦੂਸ਼ਣ ਵੱਧ ਸਕਦਾ ਹੈ ਤੇ ਮੀਂਹ ਨਾ ਪੈਣ ਦੀ ਸਥਿਤੀ ਚ ਹਵਾ ਸਾਫ਼ ਹੋਣ ਨੂੰ ਸਮਾਂ ਲੱਗ ਸਕਦਾ ਹੈ। ਬਦਲਦੇ ਮੌਸਮ ਤੇ ਤਿਉਹਾਰੀ ਸੀਜ਼ਨ ਵਿਚਕਾਰ ਲੋਕਾਂ ਨੂੰ ਆਪਣੇ ਸਿਹਤ ਤੇ ਧਿਆਨ ਦੇਣਾ ਜ਼ਰੂਰੀ ਹੈ। Share FacebookTwitterPinterestWhatsApp Previous articleਪੰਜ ਤੱਤਾਂ ‘ਚ ਵਿਲੀਨ ਹੋਏ IPS Puran Kumar, ਦੋਵੇਂ ਧੀਆਂ ਨੇ ਦਿੱਤੀ ਚਿਤਾ ਨੂੰ ਅਗਨੀ; ਮੌਤ ਤੋਂ ਨੌਂ ਦਿਨ ਬਾਅਦ ਹੋਇਆ ਪੋਸਟਮਾਰਟਮNext articleRajinder Gupta ਦਾ ਰਾਜ ਸਭਾ ਸੀਟ ਲਈ ਰਸਤਾ ਸਾਫ਼, 3 ਆਜ਼ਾਦ ਉਮੀਦਵਾਰਾਂ ਦੇ ਪਰਚੇ ਰੱਦ adminhttps://punjabbuzz.com/Punjabi RELATED ARTICLES Desh ਅਮਰਨਾਥ ਯਾਤਰਾ 2026 ਦੇ ਸੁਰੱਖਿਆ ਦੇ ਪੁਖ਼ਤਾ ਇੰਤਜ਼ਾਮ, 400 CCTV ਕੈਮਰਿਆਂ ਤੇ 28 ਵਾਚ ਟਾਵਰਾਂ ਰਾਹੀਂ ਰੱਖੀ ਜਾਵੇਗੀ ਤਿੱਖੀ ਨਜ਼ਰ June 13, 2026 Desh Punjab Congress ‘ਚ ਫਿਰ ਮਚਿਆ ਘਮਸਾਨ: ਚਰਨਜੀਤ ਚੰਨੀ ਨੇ ਕੰਪੇਨ ਕਮੇਟੀ ਦੀ ਚੇਅਰਮੈਨੀ ਠੁਕਰਾਈ, ਵਧਿਆ ਅੰਦਰੂਨੀ ਕਾਟੋ-ਕਲੇਸ਼ June 13, 2026 Desh ਅਮਰੀਕਾ ਦਾ ਵੈਨੇਜ਼ੁਏਲਾ ‘ਚ ਹਮਲਾ, ਸਭ ਤੋਂ ਖਤਰਨਾਕ ਗੈਂਗ ਦੇ ਸਰਗਨਾ ਨੂੰ ਮਾਰ ਮੁਕਾਇਆ June 13, 2026 LEAVE A REPLY Cancel reply Comment: Please enter your comment! Name:* Please enter your name here Email:* You have entered an incorrect email address! Please enter your email address here Website: Save my name, email, and website in this browser for the next time I comment. - Advertisment - Most Popular ਅਮਰਨਾਥ ਯਾਤਰਾ 2026 ਦੇ ਸੁਰੱਖਿਆ ਦੇ ਪੁਖ਼ਤਾ ਇੰਤਜ਼ਾਮ, 400 CCTV ਕੈਮਰਿਆਂ ਤੇ 28 ਵਾਚ ਟਾਵਰਾਂ ਰਾਹੀਂ ਰੱਖੀ ਜਾਵੇਗੀ ਤਿੱਖੀ ਨਜ਼ਰ June 13, 2026 Punjab Congress ‘ਚ ਫਿਰ ਮਚਿਆ ਘਮਸਾਨ: ਚਰਨਜੀਤ ਚੰਨੀ ਨੇ ਕੰਪੇਨ ਕਮੇਟੀ ਦੀ ਚੇਅਰਮੈਨੀ ਠੁਕਰਾਈ, ਵਧਿਆ ਅੰਦਰੂਨੀ ਕਾਟੋ-ਕਲੇਸ਼ June 13, 2026 ਅਮਰੀਕਾ ਦਾ ਵੈਨੇਜ਼ੁਏਲਾ ‘ਚ ਹਮਲਾ, ਸਭ ਤੋਂ ਖਤਰਨਾਕ ਗੈਂਗ ਦੇ ਸਰਗਨਾ ਨੂੰ ਮਾਰ ਮੁਕਾਇਆ June 13, 2026 Punjab ਦੇ ਹਰ ਜ਼ਿਲ੍ਹੇ ‘ਚ ਮੀਂਹ ਦੀ ਸੰਭਾਵਨਾ, ਗਰਜ-ਚਮਕ ਤੇ ਤੇਜ਼ ਹਵਾਵਾਂ ਦੀ ਚੇਤਾਵਨੀ June 13, 2026 Load more Recent Comments