HomeDeshIndia-England ਵਨਡੇ ਮੈਚ ਤੋਂ ਪਹਿਲਾਂ ਸਟੇਡੀਅਮ 'ਚ ਮਚੀ ਭਗਦੜ, ਕਈ ਲੋਕ... Deshlatest Newsਖੇਡਾਂ India-England ਵਨਡੇ ਮੈਚ ਤੋਂ ਪਹਿਲਾਂ ਸਟੇਡੀਅਮ ‘ਚ ਮਚੀ ਭਗਦੜ, ਕਈ ਲੋਕ ਜ਼ਖਮੀ By admin February 5, 2025 0 198 Share FacebookTwitterPinterestWhatsApp ਭੀੜ ਇੰਨੀ ਵਧ ਗਈ ਕਿ ਭਗਦੜ ਵਰਗੀ ਸਥਿਤੀ ਬਣ ਗਈ। ਕੁਝ ਲੋਕ ਬੇਹੋਸ਼ ਹੋ ਗਏ। ਭਾਰਤ ਅਤੇ ਇੰਗਲੈਂਡ ਵਿਚਾਲੇ ਸੀਰੀਜ਼ ਦਾ ਦੂਜਾ ਵਨਡੇ ਮੈਚ 9 ਫਰਵਰੀ ਨੂੰ ਕਟਕ ਦੇ ਬਾਰਾਬਤੀ ਸਟੇਡੀਅਮ ‘ਚ ਖੇਡਿਆ ਜਾਵੇਗਾ। ਪਰ ਇਸ ਤੋਂ ਪਹਿਲਾਂ ਅੱਜ ਟਿਕਟ ਕਾਊਂਟਰ ‘ਤੇ ਉਸ ਸਮੇਂ ਹਫੜਾ-ਦਫੜੀ ਦਾ ਮਾਹੌਲ ਬਣ ਗਿਆ ਜਦੋਂ ਹਜ਼ਾਰਾਂ ਲੋਕਾਂ ਦੀ ਭੀੜ ਇਕੱਠੀ ਹੋ ਗਈ। ਭੀੜ ਇੰਨੀ ਵਧ ਗਈ ਕਿ ਭਗਦੜ ਵਰਗੀ ਸਥਿਤੀ ਬਣ ਗਈ। ਕੁਝ ਲੋਕ ਬੇਹੋਸ਼ ਹੋ ਗਏ। ਕਈ ਲੋਕ ਜ਼ਖ਼ਮੀ ਹੋ ਗਏ। ਟਿਕਟਾਂ ਖਰੀਦਣ ਆਏ ਲੋਕਾਂ ਨੇ ਦੋਸ਼ ਲਾਇਆ ਹੈ ਕਿ ਪ੍ਰਸ਼ਾਸਨ ਦੀ ਲਾਪਰਵਾਹੀ ਕਾਰਨ ਅਜਿਹੀ ਸਥਿਤੀ ਪੈਦਾ ਹੋਈ ਹੈ। Share FacebookTwitterPinterestWhatsApp Previous articleKangana Ranaut ਨੂੰ ਮਿਲੀ ਆਖਰੀ ਚਿਤਾਵਨੀ, ਕੋਰਟ ਜਾਰੀ ਕਰ ਸਕਦਾ ਹੈ ਗ਼ੈਰ-ਜ਼ਮਾਨਤੀ ਵਾਰੰਟNext articleਏਜੰਟ ਦਾ ਧੋਖਾ, Donkey ਰੂਟ ਅਤੇ 30 ਲੱਖ…. ਜਾਣੋ America ਤੋਂ ਡਿਪੋਰਟ ਕੀਤੇ ਗਏ ਜਸਪਾਲ ਦੀ ਕਹਾਣੀ adminhttps://punjabbuzz.com/Punjabi RELATED ARTICLES Desh ਹਫ਼ਤੇ ਅੰਦਰ ਸਿਲੰਡਰ ਦੀ ਸਪਲਾਈ ਨਾ ਮਿਲੀ ਤਾਂ ਰੱਦ ਹੋਵੇਗੀ ਐੱਲਪੀਜੀ ਬੁਕਿੰਗ, ਬੇਲੋੜੀ ਬੁਕਿੰਗ ਰੋਕਣ ਲਈ ਤੇਲ ਕੰਪਨੀਆਂ ਦਾ ਫ਼ੈਸਲਾ June 18, 2026 Desh Pakistan ’ਚ ਗੁਰਦੁਆਰੇ ਅੰਦਰ ਚੱਲੀਆਂ ਗੋਲੀਆਂ, ਸਿੱਖ ਜੋੜੇ ਦੀ ਮੌਤ June 18, 2026 Desh BCCI ਨੇ ਦੱਸਿਆ IPL 2027 ਦਾ ਪਲਾਨ, 10 ਮਾਰਚ ਤੋਂ ਹੋ ਸਕਦੀ ਹੈ ਸ਼ੁਰੂਆਤ, ਖੇਡੇ ਜਾਣਗੇ 74 ਮੁਕਾਬਲੇ June 18, 2026 LEAVE A REPLY Cancel reply Comment: Please enter your comment! Name:* Please enter your name here Email:* You have entered an incorrect email address! Please enter your email address here Website: Save my name, email, and website in this browser for the next time I comment. - Advertisment - Most Popular ਹਫ਼ਤੇ ਅੰਦਰ ਸਿਲੰਡਰ ਦੀ ਸਪਲਾਈ ਨਾ ਮਿਲੀ ਤਾਂ ਰੱਦ ਹੋਵੇਗੀ ਐੱਲਪੀਜੀ ਬੁਕਿੰਗ, ਬੇਲੋੜੀ ਬੁਕਿੰਗ ਰੋਕਣ ਲਈ ਤੇਲ ਕੰਪਨੀਆਂ ਦਾ ਫ਼ੈਸਲਾ June 18, 2026 Pakistan ’ਚ ਗੁਰਦੁਆਰੇ ਅੰਦਰ ਚੱਲੀਆਂ ਗੋਲੀਆਂ, ਸਿੱਖ ਜੋੜੇ ਦੀ ਮੌਤ June 18, 2026 BCCI ਨੇ ਦੱਸਿਆ IPL 2027 ਦਾ ਪਲਾਨ, 10 ਮਾਰਚ ਤੋਂ ਹੋ ਸਕਦੀ ਹੈ ਸ਼ੁਰੂਆਤ, ਖੇਡੇ ਜਾਣਗੇ 74 ਮੁਕਾਬਲੇ June 18, 2026 Chandigarh Medical Store ਕਤਲਕਾਂਡ: ਪੁਲਿਸ ਕਸਟਡੀ ‘ਚੋਂ 2 ਮੁਲਜ਼ਮਾਂ ਵੱਲੋਂ ਭੱਜਣ ਦੀ ਕੋਸ਼ਿਸ਼, ਪੁਲਿਸ ਦੀ ਗੋਲੀ ਨਾਲ ਦੋਵੇਂ ਜ਼ਖ਼ਮੀ June 18, 2026 Load more Recent Comments