HomeCrimePunjab Crime : ਪੁਲਿਸ ਕਸਟੱਡੀ ’ਚ ਨੌਜਵਾਨ ਦੀ ਨਸ਼ੇ ਦੇ ਓਵਰਡੋਜ਼ ਨਾਲ... CrimeDeshlatest NewsPanjab Punjab Crime : ਪੁਲਿਸ ਕਸਟੱਡੀ ’ਚ ਨੌਜਵਾਨ ਦੀ ਨਸ਼ੇ ਦੇ ਓਵਰਡੋਜ਼ ਨਾਲ ਮੌਤ, ਦਰਜ ਸਨ ਕਈ ਕੇਸ By admin December 26, 2024 0 166 Share FacebookTwitterPinterestWhatsApp ਉਧਰ ਦੂਜੇ ਪਾਸੇ ਡੀਐੱਸਪੀ ਬੂਟਾ ਸਿੰਘ ਗਿੱਲ ਨਾਲ ਸੰਪਰਕ ਕੀਤਾ ਗਿਆ ਤਾਂ ਉਨ੍ਹਾਂ ਦੱਸਿਆ ਕਿ ਪੁਲਿਸ ਕਸਟੱਡੀ ’ਚ ਨੌਜਵਾਨ ਦੀ ਮੌਤ ਹੋ ਗਈ ਹੈ। ਉਸ ਨੂੰ ਸਿਵਲ ਹਸਪਤਾਲ ਮਾਨਸਾ ਲਿਆਂਦਾ ਗਿਆ ਸੀ। ਸਿਵਲ ਹਸਪਤਾਲ ਐਸਐਮਓ ਅੰਜੂ ਕਾਂਸਲ ਨੇ ਦੱਸਿਆ ਕਿ ਪਿੰਡ ਕੋਟੜਾ ਦੇ ਨੌਜਵਾਨ ਗੁਰਤੇਜ ਸਿੰਘ ਉਰਫ਼ ਕਾਲਾ ਦੀ ਪੁਲਿਸ ਕਸਟੱਡੀ ’ਚ ਹੀ ਨਸ਼ੇ ਕਰ ਕੇ ਮੌਤ ਹੋ ਗਈ ਸੀ। ਉਸ ਨੂੰ ਪੁਲਿਸ ਮੁਲਾਜ਼ਮ ਇੱਥੇ ਲੈ ਕੇ ਆਏ ਸੀ। ਉਧਰ ਦੂਜੇ ਪਾਸੇ ਡੀਐੱਸਪੀ ਬੂਟਾ ਸਿੰਘ ਗਿੱਲ ਨਾਲ ਸੰਪਰਕ ਕੀਤਾ ਗਿਆ ਤਾਂ ਉਨ੍ਹਾਂ ਦੱਸਿਆ ਕਿ ਇਸ ਨੂੰ 23 ਦਸੰਬਰ ਨੂੰ ਉਸ ਮੁਲਜ਼ਮ ਨੂੰ ਗ੍ਰਿਫ਼ਤਾਰ ਕੀਤਾ ਗਿਆ ਸੀ ਤੇ ਉਸ ਉਪਰ ਨਸ਼ੇ ਤੇ ਚੋਰੀ ਦੇ ਪਰਚੇ ਸਨ। ਉਸ ਦੀ ਕੱਲ੍ਹ ਅਚਾਨਕ ਤਬੀਅਤ ਵਿਗੜ ਗਈ ਪਹਿਲਾਂ ਭੀਖੀ ਹਸਪਤਾਲ, ਫ਼ਿਰ ਸਿਵਲ ਹਸਪਤਾਲ ਮਾਨਸਾ ਲੈ ਜਾਇਆ ਗਿਆ ਸੀ ਤੇ ਫ਼ਿਰ ਪਟਿਆਲਾ ਰੈਫ਼ਰ ਕੀਤਾ ਗਿਆ ਸੀ ਪਰ ਉਸ ਦੀ ਮੌਤ ਹੋ ਗਈ। ਇਸ ਦੀ ਜੂਡੀਸ਼ੀਅਲ ਜਾਂਚ ਕੀਤੀ ਜਾਵੇਗੀ। Share FacebookTwitterPinterestWhatsApp Previous articleNRI ਪੰਜਾਬੀਆਂ ਦੀਆਂ ਸ਼ਿਕਾਇਤਾਂ ਆਨਲਾਈਨ ਢੰਗ ਰਾਹੀਂ ਹੱਲ ਕਰਨ ਵਾਲਾ ਪਹਿਲਾ ਸੂਬਾ ਬਣਿਆ ਪੰਜਾਬNext articleਇਮਰਾਨ ਖਾਨ ਦੀ ਪਤਨੀ ਬੁਸ਼ਰਾ ਬੀਬੀ ਨੂੰ ਰਾਹਤ, ਅਦਾਲਤ ਨੇ ਵਿਰੋਧ ਮਾਮਲੇ ‘ਚ 13 ਜਨਵਰੀ ਤੱਕ ਦਿੱਤੀ ਅੰਤਰਿਮ ਜ਼ਮਾਨਤ adminhttps://punjabbuzz.com/Punjabi RELATED ARTICLES Desh ਹਫ਼ਤੇ ਅੰਦਰ ਸਿਲੰਡਰ ਦੀ ਸਪਲਾਈ ਨਾ ਮਿਲੀ ਤਾਂ ਰੱਦ ਹੋਵੇਗੀ ਐੱਲਪੀਜੀ ਬੁਕਿੰਗ, ਬੇਲੋੜੀ ਬੁਕਿੰਗ ਰੋਕਣ ਲਈ ਤੇਲ ਕੰਪਨੀਆਂ ਦਾ ਫ਼ੈਸਲਾ June 18, 2026 Desh Pakistan ’ਚ ਗੁਰਦੁਆਰੇ ਅੰਦਰ ਚੱਲੀਆਂ ਗੋਲੀਆਂ, ਸਿੱਖ ਜੋੜੇ ਦੀ ਮੌਤ June 18, 2026 Desh BCCI ਨੇ ਦੱਸਿਆ IPL 2027 ਦਾ ਪਲਾਨ, 10 ਮਾਰਚ ਤੋਂ ਹੋ ਸਕਦੀ ਹੈ ਸ਼ੁਰੂਆਤ, ਖੇਡੇ ਜਾਣਗੇ 74 ਮੁਕਾਬਲੇ June 18, 2026 LEAVE A REPLY Cancel reply Comment: Please enter your comment! Name:* Please enter your name here Email:* You have entered an incorrect email address! Please enter your email address here Website: Save my name, email, and website in this browser for the next time I comment. - Advertisment - Most Popular ਹਫ਼ਤੇ ਅੰਦਰ ਸਿਲੰਡਰ ਦੀ ਸਪਲਾਈ ਨਾ ਮਿਲੀ ਤਾਂ ਰੱਦ ਹੋਵੇਗੀ ਐੱਲਪੀਜੀ ਬੁਕਿੰਗ, ਬੇਲੋੜੀ ਬੁਕਿੰਗ ਰੋਕਣ ਲਈ ਤੇਲ ਕੰਪਨੀਆਂ ਦਾ ਫ਼ੈਸਲਾ June 18, 2026 Pakistan ’ਚ ਗੁਰਦੁਆਰੇ ਅੰਦਰ ਚੱਲੀਆਂ ਗੋਲੀਆਂ, ਸਿੱਖ ਜੋੜੇ ਦੀ ਮੌਤ June 18, 2026 BCCI ਨੇ ਦੱਸਿਆ IPL 2027 ਦਾ ਪਲਾਨ, 10 ਮਾਰਚ ਤੋਂ ਹੋ ਸਕਦੀ ਹੈ ਸ਼ੁਰੂਆਤ, ਖੇਡੇ ਜਾਣਗੇ 74 ਮੁਕਾਬਲੇ June 18, 2026 Chandigarh Medical Store ਕਤਲਕਾਂਡ: ਪੁਲਿਸ ਕਸਟਡੀ ‘ਚੋਂ 2 ਮੁਲਜ਼ਮਾਂ ਵੱਲੋਂ ਭੱਜਣ ਦੀ ਕੋਸ਼ਿਸ਼, ਪੁਲਿਸ ਦੀ ਗੋਲੀ ਨਾਲ ਦੋਵੇਂ ਜ਼ਖ਼ਮੀ June 18, 2026 Load more Recent Comments