ਸੈਂਸੇਕਸ 539.50 ਅੰਕ ਜਾਂ 0.75 ਫੀਸਦੀ ਦੇ ਵਾਧੇ ਨਾਲ 72,641.19 ‘ਤੇ ਬੰਦ ਹੋਇਆ। ਨਿਫਟੀ 172.90 ਅੰਕ ਜਾਂ 0.79 ਫੀਸਦੀ ਦੇ ਵਾਧੇ ਨਾਲ 22,012.00 ‘ਤੇ ਪਹੁੰਚ ਗਿਆ। ਅੱਜ ਸਾਰੇ ਸੈਕਟਰ ਹਰੇ ਰੰਗ ਵਿੱਚ ਬੰਦ ਰਹੇ। ਸਮਾਲਕੈਪ ਅਤੇ ਮਿਡਕੈਪ ਨੇ ਵੀ ਬਿਹਤਰ ਪ੍ਰਦਰਸ਼ਨ ਕੀਤਾ। ਨਿਫਟੀ ਪੀਐੱਸਈ ਇੰਡੈਕਸ 3.5 ਫੀਸਦੀ ਦੇ ਵਾਧੇ ਨਾਲ ਬੰਦ ਹੋਇਆ ਹੈ।
ਅੱਜ ਸਵੇਰ ਤੋਂ ਹੀ ਸ਼ੇਅਰ ਬਾਜ਼ਾਰ ‘ਚ ਤੇਜ਼ੀ ਦੇਖਣ ਨੂੰ ਮਿਲੀ ਹੈ। ਅਮਰੀਕੀ ਫੈਡ ਦੁਆਰਾ ਵਿਆਜ ਦਰਾਂ ਵਿੱਚ ਕਟੌਤੀ ਦੇ ਸੰਕੇਤਾਂ ਨੇ ਬਾਜ਼ਾਰ ਨੂੰ ਲਾਭ ਪਹੁੰਚਾਇਆ ਹੈ।
ਸੈਂਸੇਕਸ 539.50 ਅੰਕ ਜਾਂ 0.75 ਫੀਸਦੀ ਦੇ ਵਾਧੇ ਨਾਲ 72,641.19 ‘ਤੇ ਬੰਦ ਹੋਇਆ। ਨਿਫਟੀ 172.90 ਅੰਕ ਜਾਂ 0.79 ਫੀਸਦੀ ਦੇ ਵਾਧੇ ਨਾਲ 22,012.00 ‘ਤੇ ਪਹੁੰਚ ਗਿਆ।
ਅੱਜ ਸਾਰੇ ਸੈਕਟਰ ਹਰੇ ਰੰਗ ਵਿੱਚ ਬੰਦ ਰਹੇ। ਸਮਾਲਕੈਪ ਅਤੇ ਮਿਡਕੈਪ ਨੇ ਵੀ ਬਿਹਤਰ ਪ੍ਰਦਰਸ਼ਨ ਕੀਤਾ। ਨਿਫਟੀ ਪੀਐੱਸਈ ਇੰਡੈਕਸ 3.5 ਫੀਸਦੀ ਦੇ ਵਾਧੇ ਨਾਲ ਬੰਦ ਹੋਇਆ ਹੈ।