Thursday, October 17, 2024
Google search engine
HomeDeshਪੀਐਮ ਮੋਦੀ ‘ਤੇ ਸਿੰਗਰ ਸੁਵਾਨੀ ਨੇ ਗਾਇਆ ਗੀਤ

ਪੀਐਮ ਮੋਦੀ ‘ਤੇ ਸਿੰਗਰ ਸੁਵਾਨੀ ਨੇ ਗਾਇਆ ਗੀਤ

ਗਾਇਕਾ ਸੁਵਾਨੀ ਰਾਜ ਵੱਲੋਂ ਪ੍ਰਧਾਨ ਮੰਤਰੀ ਨਰਿੰਦਰ ਮੋਦੀ ‘ਤੇ ਗਾਇਆ ਗੀਤ ਸੋਸ਼ਲ ਮੀਡੀਆ ‘ਤੇ ਤੇਜ਼ੀ ਨਾਲ ਵਾਇਰਲ ਹੋ ਰਿਹਾ ਹੈ। ਇਸ ‘ਤੂ ਹੀ ਵਿਜੇਤਾ ਹੋਗਾ’ ਟਾਈਟਲ ਵਾਲੇ ਗੀਤ ਵਿੱਚ ਪ੍ਰਧਾਨ ਮੰਤਰੀ ਮੋਦੀ ਦੇ ਤਾਜ਼ਾ ਦੌਰਿਆਂ, ਉਨ੍ਹਾਂ ਦੇ ਕੰਮਾਂ ਅਤੇ ਇਸਰੋ ਦੇ ਰਾਕੇਟ ਲਾਂਚ ਦੀ ਝਲਕ ਦੇਖੀ ਜਾ ਸਕਦੀ ਹੈ।

ਗਾਇਕ ਸੁਵਾਨੀ ਨੇ ਸੋਸ਼ਲ ਮੀਡੀਆ ‘ਤੇ ਲਿਖਿਆ ਕਿ ਉਨ੍ਹਾਂ ਦਾ ਗੀਤ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੂੰ ਸਮਰਪਿਤ ਹੈ। ਭਾਜਪਾ ਆਗੂ ਅਤੇ ਵਰਕਰ ਵੀ ਇਸ ਗੀਤ ਨੂੰ ਆਪਣੇ ਟਵਿਟਰ ਹੈਂਡਲ ਰਾਹੀਂ ਸ਼ੇਅਰ ਕਰ ਰਹੇ ਹਨ।

RELATED ARTICLES

LEAVE A REPLY

Please enter your comment!
Please enter your name here

- Advertisment -
Google search engine
spot_imgspot_imgspot_imgspot_img
spot_imgspot_imgspot_imgspot_img

Most Popular

Recent Comments