Friday, October 18, 2024
Google search engine
HomeDeshਧਨੀਆ ਯੂਰਿਕ ਐਸਿਡ ਦੀ ਦਰਦ ਨੂੰ ਕਰਦਾ ਹੈ ਕੰਟ੍ਰੋਲ

ਧਨੀਆ ਯੂਰਿਕ ਐਸਿਡ ਦੀ ਦਰਦ ਨੂੰ ਕਰਦਾ ਹੈ ਕੰਟ੍ਰੋਲ

ਅਜਿਹੇ ‘ਚ ਤੁਸੀਂ ਹਾਈ ਯੂਰਿਕ ਐਸਿਡ ਨੂੰ ਕੰਟਰੋਲ ਕਰਨ ਲਈ ਕੁਝ ਕੁਦਰਤੀ ਚੀਜ਼ਾਂ ਦੀ ਮਦਦ ਲੈ ਸਕਦੇ ਹੋ। ਯੂਰਿਕ ਐਸਡਿ ਲੇਵਲ ਨੂੰ ਕੰਟ੍ਰੋਲ ਕਰਨ ਵਿੱਚ ਧਨੀਆ ਵੀ ਕਾਫ਼ੀ ਮਦਦ ਕਰਦਾ ਹੈ।
ਆਓ ਜਾਣਦੇ ਹਾਂ ਯੂਰਿਕ ਐਸਿਡ ਦੀ ਦਰਦ ‘ਚ ਧਨੀਆ ਕਿਵੇਂ ਵਰਤਿਆ ਜਾਂਦਾ ਹੈ। ਸਭ ਤੋਂ ਪਹਿਲਾ 50 ਗ੍ਰਾਮ ਸਾਬਤ ਧਨੀਆ ਲਵੋ, ਅਤੇ ਉਸ ਨੂੰ ਸਾਫ਼ ਕਰਕੇ ਇੱਕ ਘੰਟਾ ਧੁੰਪ ਜਾਂ ਫਿਰ 2 ਮਿੰਟ ਗੈਸ ‘ਤੇ ਸੇਕ ਲਗਾਓ।
ਜੇਕਰ ਯੂਰਿਕ ਐਸਿਡ ਦੀ ਦਰਦ ਜ਼ਿਆਦਾ ਹੈ ਤਾਂ ਤੁਸੀਂ ਸਵੇਰੇ ਸ਼ਾਮ ਵੀ ਇਸ ਦਾ ਸੇਵਨ ਕਰ ਸਕਦੇ ਹੋ। ਪਾਣੀ ਵੀ ਵੱਧ ਤੋਂ ਵੱਧ ਪੀਣਾ ਚਾਹੀਦਾ ਹੈ। ਫਿਰ ਸਵੇਰੇ ਖਾਲੀ ਪੇਟ ਦੋ ਚਮਚ ਕੋਸੇ ਪਾਣੀ ਨਾਲ ਇਸ ਦਾ ਸੇਵਨ ਕਰੋ। ਅਜਿਹਾ ਕਰਨ ਨਾਲ ਦੋ ਦਿਨਾਂ ‘ਚ ਰਾਹਤ ਮਿਲ ਜਾਵੇਗੀ।
RELATED ARTICLES

LEAVE A REPLY

Please enter your comment!
Please enter your name here

- Advertisment -
Google search engine
spot_imgspot_imgspot_imgspot_img
spot_imgspot_imgspot_imgspot_img

Most Popular

Recent Comments