Monday, October 14, 2024
Google search engine
HomeDesh14 ਘੰਟੇ ਦੇਰ ਨਾਲ ਦਰਜ ਹੋਈ FIR, ਕੱਲ ਸ਼ਾਮ 5 ਵਜੇ ਤੱਕ...

14 ਘੰਟੇ ਦੇਰ ਨਾਲ ਦਰਜ ਹੋਈ FIR, ਕੱਲ ਸ਼ਾਮ 5 ਵਜੇ ਤੱਕ ਕੰਮ ‘ਤੇ ਪਰਤਣ ਡਾਕਟਰ… ਕੋਲਕਾਤਾ ਮਾਮਲੇ ‘ਚ ਸੁਪਰੀਮ ਕੋਰਟ ‘ਚ ਸੁਣਵਾਈ

 ਸੁਣਵਾਈ ਦੌਰਾਨ ਸੁਪਰੀਮ ਕੋਰਟ ਨੇ ਕੋਲਕਾਤਾ ਰੇਪ-ਕਤਲ ਮਾਮਲੇ ਦੀ ਜਾਂਚ ਲਈ ਸੀਬੀਆਈ ਨੂੰ ਇੱਕ ਹਫ਼ਤੇ ਦਾ ਸਮਾਂ ਦਿੱਤਾ ਹੈ।

ਕੋਲਕਾਤਾ ਡਾਕਟਰ ਰੇਪ ਮਾਮਲੇ ਦੀ ਸੁਪਰੀਮ ਕੋਰਟ ‘ਚ ਅੱਜ ਯਾਨੀ ਸੋਮਵਾਰ ਨੂੰ ਸੁਣਵਾਈ ਹੋਈ। ਇਸ ਦੌਰਾਨ ਸੁਪਰੀਮ ਕੋਰਟ ਨੇ ਕਿਹਾ ਕਿ ਇਸ ਘਟਨਾ ਵਿੱਚ ਲਾਪਰਵਾਹੀ ਹੋਈ ਹੈ।

ਕੋਲਕਾਤਾ ਪੁਲਿਸ ਨੇ 14 ਘੰਟੇ ਦੀ ਦੇਰੀ ਨਾਲ ਐਫਆਈਆਰ ਦਰਜ ਕੀਤੀ। ਸੁਣਵਾਈ ਦੌਰਾਨ ਅਦਾਲਤ ਨੇ ਪ੍ਰਦਰਸ਼ਨ ਕਰ ਰਹੇ ਡਾਕਟਰਾਂ ਨੂੰ ਕੱਲ੍ਹ ਯਾਨੀ ਮੰਗਲਵਾਰ ਸ਼ਾਮ 5 ਵਜੇ ਤੱਕ ਕੰਮ ‘ਤੇ ਪਰਤਣ ਦੇ ਨਿਰਦੇਸ਼ ਦਿੱਤੇ ਹਨ।

RELATED ARTICLES

LEAVE A REPLY

Please enter your comment!
Please enter your name here

- Advertisment -
Google search engine
spot_imgspot_imgspot_imgspot_img
spot_imgspot_imgspot_imgspot_img

Most Popular

Recent Comments