Tuesday, October 15, 2024
Google search engine
HomeDeshPassport ਬਣਾਉਣ ਜਾ ਰਹੇ ਹੋ ਤਾਂ ਰੁਕ ਜਾਓ, ਦੇਸ਼ 'ਚ ਅੱਜ ਤੋਂ...

Passport ਬਣਾਉਣ ਜਾ ਰਹੇ ਹੋ ਤਾਂ ਰੁਕ ਜਾਓ, ਦੇਸ਼ ‘ਚ ਅੱਜ ਤੋਂ ਪੰਜ ਦਿਨ ਤੱਕ ਬੰਦ ਰਹੇਗਾ ਪੋਰਟਲ

Passport Department ਨੇ ਦੱਸਿਆ ਕਿ Technical Maintenance ਕਾਰਨ ਪੰਜ ਦਿਨਾਂ ਤੱਕ ਪੋਰਟਲ ‘ਤੇ ਕੰਮ ਨਹੀਂ ਕੀਤਾ ਜਾ ਸਕਦਾ।

ਜੇ ਤੁਸੀਂ ਵੀ ਨਵਾਂ ਪਾਸਪੋਰਟ (Passport Seva portal Close) ਬਣਾਉਣ ਜਾ ਰਹੇ ਹੋ ਤਾਂ ਇਹ ਖਬਰ ਤੁਹਾਡੇ ਲਈ ਹੈ। ਪਾਸਪੋਰਟ ਵਿਭਾਗ ਦਾ ਪੋਰਟਲ (Portal of Passport Department) 29 ਅਗਸਤ ਦੀ ਰਾਤ 8 ਵਜੇ ਤੋਂ 2 ਸਤੰਬਰ ਦੀ ਸਵੇਰ ਤੱਕ ਦੇਸ਼ ਭਰ ਵਿੱਚ ਬੰਦ ਰਹੇਗਾ। ਜੇ ਕਿਸੇ ਨੇ ਪਹਿਲਾਂ ਹੀ ਪਾਸਪੋਰਟ (passport) ਲਈ ਅਪਲਾਈ ਕੀਤਾ ਹੈ ਤੇ 30 ਅਗਸਤ ਤੋਂ 2 ਸਤੰਬਰ ਦੇ ਵਿਚਕਾਰ ਮਿਲਿਆ ਹੈ ਤਾਂ ਉਸ ਨੂੰ ਕਿਸੇ ਹੋਰ ਤਰੀਕ ਲਈ ਸਮਾਂ ਤੈਅ ਕਰਨਾ ਹੋਵੇਗਾ।
ਕਿਉਂ ਪੋਰਟਲ ਹੋਇਆ ਬੰਦ?
ਪਾਸਪੋਰਟ ਵਿਭਾਗ (Passport Department) ਨੇ ਦੱਸਿਆ ਕਿ Technical Maintenance ਕਾਰਨ ਪੰਜ ਦਿਨਾਂ ਤੱਕ ਪੋਰਟਲ ‘ਤੇ ਕੰਮ ਨਹੀਂ ਕੀਤਾ ਜਾ ਸਕਦਾ। ਸਿਰਫ਼ ਪਾਸਪੋਰਟ ਸੇਵਾ ਕੇਂਦਰ ਹੀ ਨਹੀਂ, ਖੇਤਰੀ ਪਾਸਪੋਰਟ ਦਫ਼ਤਰ, ਬਿਨੈਕਾਰਾਂ ਦੀ ਪੁਲਿਸ ਵੈਰੀਫਿਕੇਸ਼ਨ ਤੇ ਵਿਦੇਸ਼ ਮੰਤਰਾਲੇ ਦਾ ਕੰਮਕਾਜ ਵੀ ਪ੍ਰਭਾਵਿਤ ਹੋਵੇਗਾ।
ਪਾਸਪੋਰਟ ਵਿਭਾਗ ਦੇ ਅਧਿਕਾਰੀ ਨੇ ਦੱਸਿਆ ਕਿ ਅਜਿਹੇ ਬਿਨੈਕਾਰ ਜਿਨ੍ਹਾਂ ਨੇ ਇਸ ਦੌਰਾਨ ਆਨਲਾਈਨ ਅਪੁਆਇੰਟਮੈਂਟ ਲਈ ਸੀ। ਉਹ ਆਪਣੀ ਮੁਲਾਕਾਤ ਨੂੰ ਕਿਸੇ ਹੋਰ ਮਿਤੀ ਲਈ ਮੁੜ ਤੈਅ ਕਰ ਸਕਣਗੇ।

naidunia_image

ਭਾਰਤ ’ਚ ਕਿੰਨੇ ਪ੍ਰਕਾਰ ਦੇ ਹੁੰਦੇ ਹਨ ਪਾਸਪੋਰਟ?
RELATED ARTICLES

LEAVE A REPLY

Please enter your comment!
Please enter your name here

- Advertisment -
Google search engine
spot_imgspot_imgspot_imgspot_img
spot_imgspot_imgspot_imgspot_img

Most Popular

Recent Comments