ਰਾਸ਼ਟਰਪਤੀ ਦ੍ਰੋਪਦੀ ਮੁਰਮੂ ਇਨ੍ਹੀਂ ਦਿਨੀਂ ਓਡੀਸ਼ਾ ਦੇ ਦੌਰੇ ‘ਤੇ ਹੈ। ਉਹ ਚਾਰ ਦਿਨਾਂ ਦੇ ਦੌਰੇ ‘ਤੇ 6 ਜੁਲਾਈ ਨੂੰ ਓਡੀਸ਼ਾ ਪਹੁੰਚੇ।
ਰਾਸ਼ਟਰਪਤੀ ਦ੍ਰੌਪਦੀ ਮੁਰਮੂ ਇਨ੍ਹੀਂ ਦਿਨੀਂ ਓਡੀਸ਼ਾ ਦੇ ਦੌਰੇ ‘ਤੇ ਹੈ। ਉਹ ਚਾਰ ਦਿਨਾਂ ਦੇ ਦੌਰੇ ‘ਤੇ 6 ਜੁਲਾਈ ਨੂੰ ਓਡੀਸ਼ਾ ਪਹੁੰਚੇ। ਰਾਸ਼ਟਰਪਤੀ ਸੋਮਵਾਰ ਸਵੇਰੇ ਸਖ਼ਤ ਸੁਰੱਖਿਆ ਪ੍ਰਬੰਧਾਂ ਵਿਚਕਾਰ ਸੈਰ ਲਈ ਪੁਰੀ ਦੇ ਬੀਚ ‘ਤੇ ਪਹੁੰਚੇ। ਉਨ੍ਹਾਂ ਦੀਆਂ ਤਸਵੀਰਾਂ ਵੀ ਸਾਹਮਣੇ ਆਈਆਂ ਹਨ।