Wednesday, October 16, 2024
Google search engine
HomeDesh'ਪੰਜਾਬੀ ਆ ਗਏ ਓਏ' ਕਿਉਂ ਬੋਲਦੇ ਹਨ ਦਿਲਜੀਤ ਦੁਸਾਂਝ, ਅਦਾਕਾਰ ਨੇ ਕੀਤਾ...

‘ਪੰਜਾਬੀ ਆ ਗਏ ਓਏ’ ਕਿਉਂ ਬੋਲਦੇ ਹਨ ਦਿਲਜੀਤ ਦੁਸਾਂਝ, ਅਦਾਕਾਰ ਨੇ ਕੀਤਾ ਵੱਡਾ ਖੁਲਾਸਾ

ਫਿਲਮ ‘ਚ ਦਿਲਜੀਤ ਦੇ ਨਾਲ ਪੰਜਾਬੀ ਸੁਪਰਸਟਾਰ ਅਦਾਕਾਰਾ ਨੀਰੂ ਬਾਜਵਾ ਤੇ ਜੈਸਮੀਨ ਬਾਜਵਾ ਵੀ ਨਜ਼ਰ ਆਉਣਗੀਆਂ।

ਚਾਹੇ ਇੰਟਰਨੈੱਟ ਦੀ ਦੁਨੀਆ ਹੋਵੇ ਜਾਂ ਅਸਲ ਜ਼ਿੰਦਗੀ ਪੰਜਾਬੀ ਗਾਇਕ ਤੇ ਅਦਾਕਾਰ ਹਰ ਥਾਂ ਮੌਜੂਦ ਹਨ। ਇਸ ਸਮੇਂ ਉਹ ਕਿਸੇ ਜਾਣ-ਪਛਾਣ ਦੇ ਮੁਥਾਜ ਨਹੀਂ। ਦਿਲਜੀਤ ਦੁਸਾਂਝ (Diljit Dosanjh) ਨੇ ਦੇਸ਼ ਦੇ ਨਾਲ-ਨਾਲ ਵਿਦੇਸ਼ਾਂ ‘ਚ ਵੀ ਆਪਣੀ ਕਲਾ ਨਾਲ ਲੋਕਾਂ ਨੂੰ ਦੀਵਾਨਾ ਬਣਾਇਆ ਹੋਇਆ ਹੈ। ਅੱਜਕਲ ਅਦਾਕਾਰ ਆਪਣੀ ਆਉਣ ਵਾਲੀ ਪੰਜਾਬੀ ਫਿਲਮ ‘ਜੱਟ ਐਂਡ ਜੂਲੀਅਟ 3’ ਦੇ ਪ੍ਰਮੋਸ਼ਨ ‘ਚ ਰੁੱਝੇ ਹੋਏ ਹਨ।

ਜਗਦੀਪ ਸਿੱਧੂ ਨੇ ਬਣਾਈ ਹੈ ਫਿਲਮ

ਫਿਲਮ ‘ਚ ਦਿਲਜੀਤ ਦੇ ਨਾਲ ਪੰਜਾਬੀ ਸੁਪਰਸਟਾਰ ਅਦਾਕਾਰਾ ਨੀਰੂ ਬਾਜਵਾ ਤੇ ਜੈਸਮੀਨ ਬਾਜਵਾ ਵੀ ਨਜ਼ਰ ਆਉਣਗੀਆਂ। ਜਗਦੀਪ ਸਿੱਧੂ ਦੀ ਫਿਲਮ ‘ਜੱਟ ਐਂਡ ਜੂਲੀਅਟ’ ਦਾ ਪਹਿਲਾ ਭਾਗ ਲੋਕਾਂ ਨੂੰ ਕਾਫੀ ਪਸੰਦ ਆਇਆ ਸੀ ਜਿਸ ਕਾਰਨ ਇਸ ਦਾ ਦੂਜਾ ਤੇ ਤੀਜਾ ਭਾਗ ਵੀ ਬਣਾਇਆ ਗਿਆ।

ਪੰਜਾਬੀ ਆ ਗਏ ਓਏ ‘ਤੇ ਕੀ ਬੋਲੇ ਦਿਲਜੀਤ

ਫਿਲਮ ਦੀ ਪ੍ਰਮੋਸ਼ਨ ਦੌਰਾਨ ਦਿਲਜੀਤ ਦੋਸਾਂਝ ਇੱਕ ਵਾਰ ਫਿਰ ਸੁਰਖੀਆਂ ਵਿੱਚ ਹਨ। ਦਰਅਸਲ, ਰਾਜ ਸ਼ਾਮਾਨੀ ਦੇ ਇੱਕ ਪੋਡਕਾਸਟ ‘ਚ ਇਕ ਇੰਟਰਵਿਊ ਦਿੰਦਿਆਂ ਦਿਲਜੀਤ ਨੇ ਆਪਣੇ ਸਿਗਨੇਚਰ ਡਾਇਲਾਗ ‘ਪੰਜਾਬੀ ਆ ਗਏ ਓਏ’ ਬਾਰੇ ਗੱਲ ਕੀਤੀ। ਪੋਡਕਾਸਟ ‘ਚ ਉਨ੍ਹਾਂ ਨੂੰ ਪੁੱਛਿਆ ਗਿਆ ਕਿ ਜਦੋਂ ਉਹ ਵਿਦੇਸ਼ ਜਾਂਦੇ ਹਨ ਤਾਂ ਉਹ ਆਪਣੇ ਆਪ ਨੂੰ ਭਾਰਤੀ ਨਹੀਂ ਸਗੋਂ ਪੰਜਾਬੀ ਦੇ ਰੂਪ ‘ਚ ਕਿਉਂ ਦਿਖਾਉਂਦੇ ਹਨ? ਇਸ ‘ਤੇ ਦਿਲਜੀਤ ਨੇ ਬਹੁਤ ਹੀ ਦਿਲਚਸਪ ਜਵਾਬ ਦਿੱਤਾ।

 

RELATED ARTICLES

LEAVE A REPLY

Please enter your comment!
Please enter your name here

- Advertisment -
Google search engine
spot_imgspot_imgspot_imgspot_img
spot_imgspot_imgspot_imgspot_img

Most Popular

Recent Comments