ਇਸ ਵਾਰ ਹੁਸ਼ਿਆਰਪੁਰ ਵਿੱਚ ਸਮੀਕਰਨ ਪਹਿਲਾਂ ਨਾਲੋਂ ਵੱਖਰੇ ਹਨ।
ਮੌਜੂਦਾ ਸਾਂਸਦ ਸੋਮਪ੍ਰਕਾਸ਼ ਇਸ ਵਾਰ ਚੋਣ ਮੈਦਾਨ ਵਿੱਚ ਨਹੀਂ ਹਨ। ਵਿਰੋਧੀ ਧਿਰ ਦੀ ਅਣਦੇਖੀ ਕਰਦਿਆਂ ਭਾਜਪਾ ਨੇ ਉਨ੍ਹਾਂ ਦੀ ਪਤਨੀ ਅਨੀਤਾ ਸੋਮਪ੍ਰਕਾਸ਼ ਨੂੰ ਚੋਣ ਮੈਦਾਨ ਵਿੱਚ ਉਤਾਰਿਆ ਹੈ। ਆਪ ਉਮੀਦਵਾਰ ਡਾਕਟਰ ਰਾਜ ਕੁਮਾਰ ਦੀ ਜਿੱਤ ਹੁੰਦੀ ਦੇਖ ਸਮਰਥਕਾਂ ਵਲੋ ਭੰਗੜਾ ਸ਼ੁਰੂ
ਰਿਆਤ ਬਾਹਰਾ ਕਾਲਜ ਦੇ ਬਾਹਰ ਜਿਵੇਂ ਹੀ ਸਮਰਥਕਾਂ ਨੂੰ ਪਤਾ ਲੱਗਾ ਕਿ 18 ਵਿੱਚੋ15 ਰਾਊਂਡ ਦੀ ਗਿਣਤੀ ਖਤਮ ਹੋ ਗਈ ਅਤੇ ਆਪ ਉਮੀਦਵਾਰ ਡਾ. ਰਾਜ ਕੁਮਾਰ ਦੀ ਲੀਡ 33411 ਹੋ ਗਈ ਹੈ ਤਾਂ ਕੇਂਦਰ ਦੇ ਬਾਹਰ ਢੋਲ ਵਜਾਉਂਦੇ ਸ਼ੁਰੂ ਕਰਕੇ ਭੰਗੜਾ ਪਾਉਣਾ ਸ਼ੁਰੂ ਕਰ ਦਿੱਤਾ।
ਡਾਕਟਰ ਰਾਜ ਕੁਮਾਰ ਹੁਸ਼ਿਆਰਪੁਰ ਤੋ ਕਰ ਰਹੇ ਹਨ 19486 ਵੋਟਾਂ ਨਾਲ ਲੀਡ





