Thursday, February 6, 2025
Google search engine
HomeDeshਭਾਰਤ ਹੋਇਆ ਹੋਰ ਮਜ਼ਬੂਤ

ਭਾਰਤ ਹੋਇਆ ਹੋਰ ਮਜ਼ਬੂਤ

ਭਾਰਤ ਹਰ ਦਿਨ ਰੱਖਿਆ ਖੇਤਰ ਵਿੱਚ ਨਵੀਆਂ ਉਚਾਈਆਂ ਨੂੰ ਛੂਹ ਰਿਹਾ ਹੈ। ਭਾਰਤੀ ਜਲ ਸੈਨਾ ਅਤੇ ਡੀਆਰਡੀਓ ਨੇ ਮੰਗਲਵਾਰ (21 ਨਵੰਬਰ) ਨੂੰ ਸਵਦੇਸ਼ੀ ਜਲ ਸੈਨਾ ਐਂਟੀ ਸ਼ਿਪ ਮਿਜ਼ਾਈਲ ਦਾ ਸਫਲ ਪ੍ਰੀਖਣ ਕੀਤਾ।

ਇਹ ਪ੍ਰੀਖਣ ਸੀਕਿੰਗ 42ਬੀ ਹੈਲੀਕਾਪਟਰ ਰਾਹੀਂ ਕੀਤਾ ਗਿਆ ਹੈ। ਜਲ ਸੈਨਾ ਨੇ ਸੋਸ਼ਲ ਮੀਡੀਆ ‘ਤੇ ਕਿਹਾ ਕਿ ਮਿਜ਼ਾਈਲ ਤਕਨੀਕ ਦੇ ਖੇਤਰ ‘ਚ ਆਤਮ ਨਿਰਭਰ ਬਣਨ ਦੀ ਦਿਸ਼ਾ ‘ਚ ਇਹ ਇਕ ਮਹੱਤਵਪੂਰਨ ਕਦਮ ਹੈ। ਨੇਵੀ ਨੇ ਇਸ ਦਾ ਵੀਡੀਓ ਜਾਰੀ ਕੀਤਾ ਹੈ। ਇਸ ‘ਚ ਤੁਸੀਂ ਦੇਖ ਸਕਦੇ ਹੋ ਕਿ ਸੀਕਿੰਗ 42ਬੀ ਹੈਲੀਕਾਪਟਰ ਰਾਹੀਂ ਨੇਵਲ ਐਂਟੀ-ਸ਼ਿਪ ਮਿਜ਼ਾਈਲ ਦਾ ਪ੍ਰੀਖਣ ਕੀਤਾ ਗਿਆ ਸੀ।

ਸੀਨੀਅਰ ਨਿਊਜ਼ ਏਜੰਸੀ ਦੀ ਅਕਤੂਬਰ ਦੀ ਰਿਪੋਰਟ ਮੁਤਾਬਕ ਡੀਆਰਡੀਓ ਨੇਵੀ ਦੀ ਤਾਕਤ ਵਧਾਉਣ ਲਈ ਲੰਬੀ ਰੇਂਜ ਦੀ ਐਂਟੀ-ਸ਼ਿਪ ਮਿਜ਼ਾਈਲ ਦਾ ਪ੍ਰੀਖਣ ਕਰਨ ਦੀ ਤਿਆਰੀ ਵਿੱਚ ਹਨ।

RELATED ARTICLES

LEAVE A REPLY

Please enter your comment!
Please enter your name here

- Advertisment -
Google search engine
spot_imgspot_imgspot_imgspot_img
spot_imgspot_imgspot_imgspot_img

Most Popular

Recent Comments