ਸੀਨੀਅਰ ਪੱਤਰਕਾਰ ਬਲਜੀਤ ਬੱਲੀ ਨੂੰ ਉਸ ਵੇਲੇ ਸਦਮਾ ਲੱਗਾ ਜਦੋਂ ਉਨ੍ਹਾਂ ਦੇ ਵੱਡੇ ਭਰਾ ਮਨੋਹਰ ਲਾਲ ਦਾ ਅੱਜ ਦੇਹਾਂਤ ਹੋ ਗਿਆ। ਉਨ੍ਹਾਂ ਦੇ ਜਾਣ ਨਾਲ ਪਰਿਵਾਰ ਨੂੰ ਵੱਡਾ ਘਾਟਾ ਪਿਆ ਹੈ। ਉਹ 83 ਸਾਲ ਦੇ ਸਨ। ਮਨੋਹਰ ਲਾਲ ਆਪਣੇ ਪਿੱਛੇ ਪਤਨੀ, ਪੁੱਤਰ, ਧੀ ਛੱਡ ਗਏ ਹਨ।
ਸੀਨੀਅਰ ਪੱਤਰਕਾਰ ਬਲਜੀਤ ਬੱਲੀ ਦੇ ਵੱਡੇ ਭਰਾ ਮਨੋਹਰ ਲਾਲ ਦਾ ਅੱਜ ਦੇਹਾਂਤ ਹੋ ਗਿਆ। ਉਨ੍ਹਾਂ ਦੇ ਜਾਣ ਨਾਲ ਪਰਿਵਾਰ ਨੂੰ ਵੱਡਾ ਘਾਟਾ ਪਿਆ ਹੈ। ਉਹ 83 ਸਾਲ ਦੇ ਸਨ। ਮਨੋਹਰ ਲਾਲ ਆਪਣੇ ਪਿੱਛੇ ਪਤਨੀ, ਪੁੱਤਰ, ਧੀ ਛੱਡ ਗਏ ਹਨ। ਮਨੋਹਰ ਲਾਲ ਮੁਹਾਲੀ ਦੇ ਰਹਿਣ ਵਾਲੇ ਸਨ। ਦੱਸਣਾ ਬਣਦਾ ਹੈ ਮਨੋਹਰ ਲਾਲ ਵਕੀਲ ਕੇ ਡੀ ਸਚਦੇਵਾ ਦੇ ਪਿਤਾ ਤੇ ਅਧਿਆਪਕ ਯੂਨੀਅਨ ਦੇ ਕਾਰਕੁਨ ਯਸ਼ਪਾਲ ਦੇ ਵੱਡੇ ਭਰਾ ਸਨ। ਮਨੋਹਰ ਲਾਲ ਦਾ ਸਸਕਾਰ ਅੱਜ ਸ਼ਾਮ 4.30 ਵਜੇ ਮੋਹਾਲੀ ਦੇ ਸ਼ਮਸ਼ਾਨ ਘਾਟ (ਬਲੌਂਗੀ ਲਾਗੇ) ਵਿਖੇ ਕੀਤਾ ਜਾਵੇਗਾ।