ਰਿਲਾਇੰਸ ਇੰਡਸਟਰੀਜ਼ ਦੀ ਦੂਰਸੰਚਾਰ ਤੇ ਡਿਜੀਟਲ ਇਕਾਈ ਜੀਓ ਸਭ ਤੋਂ ਮਜ਼ਬੂਤਭਾਰਤੀ ਬ੍ਰਾਂਡ ਬਣਿਆ ਹੋਇਆ ਹੈ। ਇਹ ਇਸ ਮਾਮਲੇ ਵਿੱਚ ਭਾਰਤੀ ਜੀਵਨ ਬੀਮਾ ਨਿਗਮ (LIC) ਅਤੇ ਭਾਰਤੀ ਸਟੇਟ ਬੈਂਕ (SBI) ਵਰਗੀਆਂ ਕੰਪਨੀਆਂ ਤੋਂ ਅੱਗੇ ਹੈ।
ਬ੍ਰਾਂਡ ਫਾਈਨਾਂਸ ਦੁਆਰਾ ਪ੍ਰਕਾਸ਼ਿਤ ‘ਗਲੋਬਲ-500 2024’ ਦੀ ਤਾਜ਼ਾ ਰਿਪੋਰਟ ਦੇ ਅਨੁਸਾਰ, ਬ੍ਰਾਂਡ ਫਾਈਨਾਂਸ ਦੀ 2023 ਰੈਂਕਿੰਗ ਵਿੱਚ ਵੀ ਜੀਓ ਭਾਰਤ ਦਾ ਸਭ ਤੋਂ ਮਜ਼ਬੂਤਬ੍ਰਾਂਡ ਸੀ।