Thursday, October 17, 2024
Google search engine
HomeDeshਯੂਥ ਕਾਂਗਰਸੀ ਆਗੂ ਰੇਸ਼ਮ ਸਿੰਘ ਨੱਤ ਖਿਲਾਫ਼ SC/ST ਐਕਟ ਤਹਿਤ ਕੇਸ ਦਰਜ

ਯੂਥ ਕਾਂਗਰਸੀ ਆਗੂ ਰੇਸ਼ਮ ਸਿੰਘ ਨੱਤ ਖਿਲਾਫ਼ SC/ST ਐਕਟ ਤਹਿਤ ਕੇਸ ਦਰਜ

ਪੁਲਿਸ ਨੇ ਰੇਸ਼ਮ ਸਿੰਘ ਨੱਤ ਪੁੱਤਰ ਲਖਵਿੰਦਰ ਸਿੰਘ ਵਾਸੀ ਮਾਡਲ ਕਲੋਨੀ ਸਲੇਮਟਾਬਰੀ ਖਿਲਾਫ਼ ਐਸਸੀਐਸਟੀ ਐਕਟ 1989 ਤਹਿਤ 323, 341, 353, 186, 506 ਤਹਿਤ ਮਾਮਲਾ ਦਰਜ ਕਰਕੇ ਅੱਗੇ ਦੀ ਕਾਰਵਾਈ ਸ਼ੁਰੂ ਕਰ ਦਿੱਤੀ ਹੈ।

ਥਾਣਾ ਸਲੇਮਟਾਬਰੀ ਦੀ ਪੁਲਿਸ ਵੱਲੋਂ ਸੀਨੀਅਰ ਯੂਥ ਕਾਂਗਰਸੀ ਆਗੂ ਰੇਸ਼ਮ ਸਿੰਘ ਨੱਤ ਖਿਲਾਫ਼ ਐਸਸੀਐਸਟੀ ਤਹਿਤ ਮਾਮਲਾ ਦਰਜ ਕੀਤਾ ਗਿਆ ਹੈ। ਇਹ ਮਾਮਲਾ ਨਗਰ ਨਿਗਮ ਦੇ ਬੇਲਦਾਰ ਸੁਨੀਲ ਕੁਮਾਰ ਦੇ ਬਿਆਨਾਂ ‘ਤੇ ਦਰਜ ਕੀਤਾ ਗਿਆ ਹੈ।

ਪੁਲਿਸ ਨੇ ਰੇਸ਼ਮ ਸਿੰਘ ਨੱਤ ਪੁੱਤਰ ਲਖਵਿੰਦਰ ਸਿੰਘ ਵਾਸੀ ਮਾਡਲ ਕਾਲੋਨੀ ਸਲੇਮਟਾਬਰੀ ਖਿਲਾਫ਼ ਐਸਸੀਐਸਟੀ ਐਕਟ 1989 ਤਹਿਤ 323, 341, 353, 186, 506 ਤਹਿਤ ਮਾਮਲਾ ਦਰਜ ਕਰ ਕੇ ਅੱਗੇ ਦੀ ਕਾਰਵਾਈ ਸ਼ੁਰੂ ਕਰ ਦਿੱਤੀ ਹੈ। ਇਸ ਸਬੰਧੀ ਗੱਲਬਾਤ ਕਰਦਿਆਂ ਰੇਸ਼ਮ ਨੱਤ ਨੇ ਕਿਹਾ ਕਿ ਸਾਜ਼ਿਸ਼ ਤਹਿਤ ਵਿਧਾਇਕ ਮਦਨ ਲਾਲ ਬੱਗਾ ਵੱਲੋਂ ਇਹ ਮਾਮਲਾ ਦਰਜ ਕਰਵਾਇਆ ਗਿਆ ਹੈ। ਜਦੋਂ ਵਿਧਾਇਕ ਮਦਨ ਲਾਲ ਬੱਗਾ ਨਾਲ ਗੱਲਬਾਤ ਕੀਤੀ ਤਾਂ ਉਨ੍ਹਾ ਦੋਸ਼ਾਂ ਨੂੰ ਨਕਾਰਿਆ।

 

RELATED ARTICLES

LEAVE A REPLY

Please enter your comment!
Please enter your name here

- Advertisment -
Google search engine
spot_imgspot_imgspot_imgspot_img
spot_imgspot_imgspot_imgspot_img

Most Popular

Recent Comments