Thursday, October 17, 2024
Google search engine
HomeCrimeਕਰੋੜਾਂ ਦੀ ਠੱਗੀ ਮਾਮਲੇ 'ਚ ਭਗੌੜਾ ਨੀਰਜ ਅਰੋੜਾ ਗ੍ਰਿਫਤਾਰ, ਪੰਜਾਬ 'ਚ ਦਰਜ...

ਕਰੋੜਾਂ ਦੀ ਠੱਗੀ ਮਾਮਲੇ ‘ਚ ਭਗੌੜਾ ਨੀਰਜ ਅਰੋੜਾ ਗ੍ਰਿਫਤਾਰ, ਪੰਜਾਬ ‘ਚ ਦਰਜ ਹਨ 108 ਮੁਕੱਦਮੇ

ਸੂਤਰਾਂ ਦੇ ਹਵਾਲੇ ਤੋਂ ਮਿਲੀ ਜਾਣਕਾਰੀ ਮੁਤਾਬਿਕ 108 ਦੇ ਕਰੀਬ ਧੋਖਾਧੜੀ ਦੇ ਮਾਮਲੇ ਦਰਜ ਹਨ। ਥੋੜ੍ਹੀ ਦੇਰ ‘ਚ ਆਈਜੀ ਫਰੀਦਕੋਟ ਰੇਂਜ, ਡੀਆਈਜੀ ਫਿਰੋਜ਼ਪੁਰ ਰੇਂਜ, ਐਸਐਸਪੀ ਫਰੀਦਕੋਟ ਤੇ ਐਸਐਸਪੀ ਫਾਜ਼ਿਲਕਾ ਮੀਡਿਆ ਨਾਲ ਸਾਰੇ ਵੇਰਵੇ ਸਾਂਝੇ ਕਰਨਗੇ।

ਨੇਚਰ ਹਾਈਟਸ ਦਾ ਮਾਲਕ ਕਰੋੜਾਂ ਰੁਪਏ ਦੀ ਠੱਗੀ ਕਰਨ ਮਾਮਲੇ ‘ਚ ਪਿਛਲੇ ਲੰਬੇ ਸਮੇਂ ਤੋਂ ਭਗੌੜਾ ਚਲ ਰਿਹਾ ਸੀ। ਉਸ ਨੂੰ ਫਾਜ਼ਿਲਕਾ ਪੁਲਿਸ ਨੇ ਉਤਰਾਖੰਡ ਤੋਂ ਗ੍ਰਿਫਤਾਰ ਕਰ ਲਿਆ ਹੈ। ਸੂਤਰਾਂ ਦੇ ਹਵਾਲੇ ਤੋਂ ਮਿਲੀ ਜਾਣਕਾਰੀ ਮੁਤਾਬਿਕ 108 ਦੇ ਕਰੀਬ ਧੋਖਾਧੜੀ ਦੇ ਮਾਮਲੇ ਦਰਜ ਹਨ। ਥੋੜ੍ਹੀ ਦੇਰ ‘ਚ ਆਈਜੀ ਫਰੀਦਕੋਟ ਰੇਂਜ, ਡੀਆਈਜੀ ਫਿਰੋਜ਼ਪੁਰ ਰੇਂਜ, ਐਸਐਸਪੀ ਫਰੀਦਕੋਟ ਤੇ ਐਸਐਸਪੀ ਫਾਜ਼ਿਲਕਾ ਮੀਡਿਆ ਨਾਲ ਸਾਰੇ ਵੇਰਵੇ ਸਾਂਝੇ ਕਰਨਗੇ।

RELATED ARTICLES

LEAVE A REPLY

Please enter your comment!
Please enter your name here

- Advertisment -
Google search engine
spot_imgspot_imgspot_imgspot_img
spot_imgspot_imgspot_imgspot_img

Most Popular

Recent Comments